ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਸਮੱਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਆਪਣੇ ਪ੍ਰਮਾਣ ਪੱਤਰਾਂ ਦਾ ਮੁਲਾਂਕਣ ਕਰਾਓ

ਅੰਤਰਰਾਸ਼ਟਰੀ ਯੋਗਤਾ ਮੁਲਾਂਕਣ ਸੇਵਾ (ਆਈਕੂਆਸ) ਲੋਕਾਂ ਨੂੰ ਕੈਨੇਡਾ ਤੋਂ ਬਾਹਰ ਪ੍ਰਾਪਤ ਕੀਤੀ ਸਿੱਖਿਆ ਅਤੇ ਸਿਖਲਾਈ ਦੀ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।.

ਆਈਕੂਆਸ ਉਹ ਸਰਟੀਫਿਕੇਟ ਜਾਰੀ ਕਰਦਾ ਹੈ ਜੋ ਕਿ ਵਿਦੇਸ਼ੀ ਵਿਦਿਅਕ ਅਤੇ ਸਿਖਲਾਈ ਸਰਟੀਫਿਕੇਟਾਂ ਦੀ ਕਨੇਡਾ ਦੇ ਸਿੱਖਿਆ ਮਿਆਰਾਂ ਨਾਲ ਤੁਲਨਾ ਕਰਦਾ ਹੈ।.

  • Someone holding a Canadian flag.
    ਜੇਕਰ ਤੁਸੀਂ ਕਨੇਡਾ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਮੀਗਰੇਸ਼ਨ ਮੰਤਵ ਲਈ ਸਿੱਖਿਆ ਸਰਟੀਫਿਕੇਟਾਂ ਦਾ ਮੁਲਾਂਕਣ(ECA) ਕਰਾਉਣਾ ਪਵੇਗਾ।
  • A researcher looking at a slide under a microscrope while an instructor observes.
    ਜੇਕਰ ਤੁਸੀਂ ਕੰਮ ਜਾਂ ਪੜਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੌਕਰੀ, ਪੜਾਈ ਜਾਂ ਲਾਈਸੈਂਸ ਲਈ ਮੁਲਾਂਕਣ ਕਰਾ ਸਕਦੇ ਹੋ। ਇਹ ਇਮੀਗਰੇਸ਼ਨ ਲਈ ਨਹੀਂ ਵਰਤਿਆ ਜਾ ਸਕਦਾ।

ਸੰਸਥਾਵਾਂ ਲਈ IQAS

IQAS ਜਾਣਕਾਰੀ, ਕਰਮਚਾਰੀਆਂ, ਵਿਦਿਅਕ ਸੰਸਥਾਵਾਂ ਅਤੇ ਪੇਸ਼ੇਵਰ ਨਿਯੰਤ੍ਰਕ ਸੰਸਥਾਵਾਂ ਲਈ ਸਰੋਤ ਅਤੇ ਵਰਕਸ਼ਾਪ।

ਸੰਸਥਾਵਾਂ ਲਈ IQASਆਈਕੂਆਸ

IQAS ਅੰਤਰਰਾਸ਼ਟਰੀ ਸਿੱਖਿਆ ਗਾਈਡ

ਇਹ ਗਾਈਡ ਸਮਝਾਉਂਦੇ ਹਨ ਕਿ ਕਿਵੇਂ ਅੰਤਰਰਾਸ਼ਟਰੀ ਸਿੱਖਿਆ ਸਰਟੀਫਿਕੇਟਾਂ ਦੀ ਅਲਬਰਟਾ ਸਿੱਖਿਆ ਦੇ ਪ੍ਰਮਾਣ-ਪੱਤਰਾਂ ਅਤੇ ਮਿਆਰਾਂ ਨਾਲ ਤੁਲਨਾ ਕਰਦੇ ਹਾਂ।

ਅੰਤਰਰਾਸ਼ਟਰੀ ਸਿੱਖਿਆ ਗਾਈਡ

IQAS ਨਾਲ ਸੰਪਰਕ ਕਰੋ

ਸਹਾਇਤਾ ਲਈ ਇੰਟਰਨੈਸ਼ਨਲ ਕੁਆਲੀਫਿਕੇਸ਼ਨ ਅਸੈਸਮੈਂਟ ਸਰਵਿਸ ਨਾਲ ਸੰਪਰਕ ਕਰੋ।

IQAS ਨਾਲ ਸੰਪਰਕ ਕਰੋ