Keeping Alberta Affordable: Eligible seniors and families with children under 18 can apply for $600 affordability payments. Learn more and apply now
ਕਿਰਪਾ ਕਰਕੇ ਨੋਟ ਕਰੋ:
- ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
- ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।
ਆਪਣੇ ਪ੍ਰਮਾਣ ਪੱਤਰਾਂ ਦਾ ਮੁਲਾਂਕਣ ਕਰਾਓ
ਅੰਤਰਰਾਸ਼ਟਰੀ ਯੋਗਤਾ ਮੁਲਾਂਕਣ ਸੇਵਾ (ਆਈਕੂਆਸ) ਲੋਕਾਂ ਨੂੰ ਕੈਨੇਡਾ ਤੋਂ ਬਾਹਰ ਪ੍ਰਾਪਤ ਕੀਤੀ ਸਿੱਖਿਆ ਅਤੇ ਸਿਖਲਾਈ ਦੀ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।.
ਆਈਕੂਆਸ ਉਹ ਸਰਟੀਫਿਕੇਟ ਜਾਰੀ ਕਰਦਾ ਹੈ ਜੋ ਕਿ ਵਿਦੇਸ਼ੀ ਵਿਦਿਅਕ ਅਤੇ ਸਿਖਲਾਈ ਸਰਟੀਫਿਕੇਟਾਂ ਦੀ ਕਨੇਡਾ ਦੇ ਸਿੱਖਿਆ ਮਿਆਰਾਂ ਨਾਲ ਤੁਲਨਾ ਕਰਦਾ ਹੈ।.

ਜੇਕਰ ਤੁਸੀਂ ਕਨੇਡਾ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਮੀਗਰੇਸ਼ਨ ਮੰਤਵ ਲਈ ਸਿੱਖਿਆ ਸਰਟੀਫਿਕੇਟਾਂ ਦਾ ਮੁਲਾਂਕਣ(ECA) ਕਰਾਉਣਾ ਪਵੇਗਾ।

ਜੇਕਰ ਤੁਸੀਂ ਕੰਮ ਜਾਂ ਪੜਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੌਕਰੀ, ਪੜਾਈ ਜਾਂ ਲਾਈਸੈਂਸ ਲਈ ਮੁਲਾਂਕਣ ਕਰਾ ਸਕਦੇ ਹੋ। ਇਹ ਇਮੀਗਰੇਸ਼ਨ ਲਈ ਨਹੀਂ ਵਰਤਿਆ ਜਾ ਸਕਦਾ।
ਸੰਸਥਾਵਾਂ ਲਈ IQAS
IQAS ਜਾਣਕਾਰੀ, ਕਰਮਚਾਰੀਆਂ, ਵਿਦਿਅਕ ਸੰਸਥਾਵਾਂ ਅਤੇ ਪੇਸ਼ੇਵਰ ਨਿਯੰਤ੍ਰਕ ਸੰਸਥਾਵਾਂ ਲਈ ਸਰੋਤ ਅਤੇ ਵਰਕਸ਼ਾਪ।
IQAS ਅੰਤਰਰਾਸ਼ਟਰੀ ਸਿੱਖਿਆ ਗਾਈਡ
ਇਹ ਗਾਈਡ ਸਮਝਾਉਂਦੇ ਹਨ ਕਿ ਕਿਵੇਂ ਅੰਤਰਰਾਸ਼ਟਰੀ ਸਿੱਖਿਆ ਸਰਟੀਫਿਕੇਟਾਂ ਦੀ ਅਲਬਰਟਾ ਸਿੱਖਿਆ ਦੇ ਪ੍ਰਮਾਣ-ਪੱਤਰਾਂ ਅਤੇ ਮਿਆਰਾਂ ਨਾਲ ਤੁਲਨਾ ਕਰਦੇ ਹਾਂ।