ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਵਰਤੋ ਦੀਆਂ ਸ਼ਰਤਾਂ

ਇਸ ਵੈਬਸਾਈਟ ਦੀ ਵਰਤੋਂ ਕਰਕੇ ਤੁਸੀਂ ਸਮਝਦੇ ਅਤੇ ਸਹਿਮਤ ਹੋ:

ਡਿਸਕਲੇਮਰ ਅਤੇ ਜਵਾਬਦੇਹੀ ਦੀ ਸੀਮਾ

ਇਹ ਵੈਬਸਾਈਟ ਅਤੇ ਇਸ ਬਾਰੇ ਜਾਣਕਾਰੀ ਬਿਨਾਂ ਕਿਸੇ ਕਿਸਮ ਦੀ ਗਰੰਟੀ, "ਜਿਵੇਂ ਹੈ" ਉਸੇ ਤਰਾਂ ਪ੍ਰਦਾਨ ਕੀਤੀ ਜਾਂਦੀ ਹੈ। ਕਿਸੇ ਖਾਸ ਉਦੇਸ਼ ਦੀ ਪੂਰਤੀ ਦੀ ਗਰੰਟੀ, ਬਿਨਾਂ ਕਿਸੇ ਉਲੰਘਣਾ ਜਾਂ ਅਧਿਕਾਰਾਂ ਦੀ ਉਲੰਘਣਾ ਸਮੇਤ, ਪਰ ਇਸ ਤੱਕ ਸੀਮਿਤ ਨਹੀਂ। ਅਲਬਰਟਾ ਸਰਕਾਰ ਇਸ ਵੈਬਸਾਈਟ ਦੀ ਵਰਤੋਂ, ਸਹੀ, ਸਮਾਂ ਸੀਮਾ, ਵਰਤੋਂਯੋਗਤਾ, ਪ੍ਰਦਰਸ਼ਨ, ਸੁਰੱਖਿਆ, ਉਪਲਬਧਤਾ ਜਾਂ ਭਰੋਸੇਯੋਗਤਾ ਦੀ ਕੋਈ ਗਰੰਟੀ ਨਹੀਂ ਦਿੰਦੀ। ਅਲਬਰਟਾ ਸਰਕਾਰ ਸਿੱਧੇ, ਅਸਿੱਧੇ, ਖਾਸ, ਸਹੀ ਹੋਣ, ਅਚਾਨਕ ਜਾਂ ਨਤੀਜੇ ਵਜੋਂ ਹੋਏ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗੀ।

ਹੋਰ ਵੈਬਸਾਈਟਾਂ ਦੇ ਲਿੰਕ

ਹੋਰ ਵੈਬਸਾਈਟਾਂ ਦੇ ਲਿੰਕ ਕੇਵਲ ਤੁਹਾਡੀ ਸਹੂਲਤ ਲਈ ਪ੍ਰਦਾਨ ਕੀਤੇ ਗਏ ਹਨ। ਅਲਬਰਟਾ ਸਰਕਾਰ ਦੂਜੀਆਂ ਵੈਬਸਾਈਟਾਂ ਦਾ ਸਹੀ ਹੋਣਾ, ਪੂਰਨਤਾ, ਕਾਰਜਕੁਸ਼ਲਤਾ ਅਤੇ ਸਮੇਂ ਸੀਮਾ ਦੀ ਪ੍ਰਵਾਨਗੀ, ਸਮਰਥਨ ਜਾਂ ਗਾਰੰਟੀ ਨਹੀਂ ਲੈਂਦੀ ਅਤੇ ਦੂਜੀਆਂ ਵੈਬਸਾਈਟਾਂ ਦੇ ਪ੍ਰਾਈਵੇਸੀ ਅਭਿਆਸਾਂ ਲਈ ਜ਼ਿੰਮੇਵਾਰ ਨਹੀਂ ਹੈ।

ਵਰਤੋਂ ਦੀਆਂ ਹੋਰ ਸ਼ਰਤਾਂ

ਇਸ ਵੈਬਸਾਈਟ ਦੇ ਕੁਝ ਪੰਨਿਆਂ ਤੇ ਵਾਧੂ ਜਾਂ ਵੱਖਰੀਆਂ ਵਰਤੋਂ ਦੀਆਂ ਸ਼ਰਤਾਂ ਹਨ ਜੋ ਉਥੇ ਦੱਸੇ ਹੋਣ ਤੇ ਲਾਗੂ ਹੁੰਦੀਆਂ ਹਨ।

ਟ੍ਰੇਡਮਾਰਕ

ਇਸ ਵੈਬਸਾਈਟ ਤੇ ਸਾਰੇ ਵਰਤੋਂ ਕੀਤੇ ਜਾਂ ਦਿਖਾਏ ਟ੍ਰੇਡਮਾਰਕ ਰਜਿਸਟਰਡ ਜਾਂ ਅਨਰਜਿਸਟਰਡ ਟ੍ਰੇਡਮਾਰਕ ਜਾਂ ਅਲਬਰਟਾ ਸਰਕਾਰ ਦੇ ਅਧਿਕਾਰਕ ਨਿਸ਼ਾਨ ਹਨ। ਟ੍ਰੇਡਮਾਰਕ ਅਤੇ ਅਧਿਕਾਰਕ ਚਿੰਨ੍ਹ ਅਲਬਰਟਾ ਸਰਕਾਰ ਤੋਂ ਲਿਖਤੀ ਆਗਿਆ ਤੋਂ ਬਿਨਾਂ ਨਹੀਂ ਵਰਤੇ ਜਾ ਸਕਦੇ।

ਕਾਪੀਰਾਈਟ

ਇਸ ਵੈਬਸਾਈਟ ਦੇ ਕਾਪੀਰਾਈਟ (ਅਤੇ ਇਸ ਵਿਚਲੀਆਂ ਸਮੱਗਰੀਆਂ) ਕਾਪੀਰਾਈਟ ਐਕਟ ਦੁਆਰਾ ਸੁਰੱਖਿਅਤ ਹਨ ਅਤੇ ਇਹ ਅਲਬਰਟਾ ਸਰਕਾਰ ਦੀ ਮਲਕੀਅਤ ਜਾਂ ਲਾਇਸੰਸਸ਼ੁਦਾ ਹਨ।

ਗੈਰ-ਵਪਾਰਕ ਮੁੜ ਨਿਰਮਾਣ (ਰੀਪਰੋਡੱਕਸ਼ਨ)

ਜਦੋਂ ਤੱਕ ਕੋਈ ਹੋਰ ਹਿਦਾਇਤ ਨਹੀਂ ਕੀਤੀ ਜਾਂਦੀ ਤਾਂ ਇਸ ਵੈਬਸਾਈਟ (ਅਤੇ ਇਸ ਵਿਚਲੀਆਂ ਸਮੱਗਰੀਆਂ) ਦੀ ਬਿਨਾਂ ਕਿਸੇ ਫੀਸ ਜਾਂ ਕੰਮਿਊਨੀਕੇਸ਼ਨ ਅਤੇ ਪਬਲਿਕ ਐਂਗੇਜਮੈਂਟ ਦੀ ਆਗਿਆ ਤੋਂ ਬਿਨਾਂ ਕਾਪੀ ਕੀਤੀ ਜਾ ਸਕਦੀ ਹੈ ਅਤੇ ਗੈਰ-ਵਪਾਰਕ ਵਰਤੋਂ ਲਈ ਵਰਤੀ ਜਾ ਸਕਦੀ ਹੈ। ਅਸੀਂ ਸਿਰਫ ਇਹ ਪੁੱਛਦੇ ਹਾਂ:

  • ਸਮੱਗਰੀ ਨੂੰ ਸੋਧਿਆ ਨਹੀ ਜਾ ਸਕਦਾ,
  • ਵਰਤੋਂਕਰਤਾ ਸਮੱਗਰੀ ਦੇ ਸਹੀ ਹੋਣ ਨੂੰ ਯਕੀਨੀ ਬਣਾਉਣ,
  • ਅਲਬਰਟਾ ਸਰਕਾਰ ਨੂੰ ਸਮੱਗਰੀ ਦੇ ਸਰੋਤ ਵਜੋਂ ਪਛਾਣਿਆ ਜਾ ਸਕਦਾ ਹੈ, ਅਤੇ
  • ਮੁੜ ਨਿਰਮਾਣ ਨੂੰ ਦੁਬਾਰਾ ਤਿਆਰ ਕੀਤੀ ਗਈ ਸਮੱਗਰੀ ਦੇ ਅਧਿਕਾਰਤ ਰੂਪ ਵਜੋਂ ਨਹੀਂ ਦਰਸਾਇਆ ਜਾਂਦਾ ਨਾ ਹੀ ਅਲਬਰਟਾ ਸਰਕਾਰ ਦੀ ਸਹਿਮਤੀ ਜਾਂ ਸਾਂਝ ਨਾਲ ਬਣਾਇਆ ਗਿਆ ਹੈ।

ਵਪਾਰਕ ਮੁੜ ਨਿਰਮਾਣ

ਇਸ ਵੈਬਸਾਈਟ (ਅਤੇ ਇਸ ਵਿਚਲੀਆਂ ਸਮੱਗਰੀਆਂ) ਨੂੰ ਕੰਮਿਊਨੀਕੇਸ਼ਨ ਅਤੇ ਪਬਲਿਕ ਐਂਗੇਜਮੈਂਟ ਤੋਂ ਪਹਿਲਾਂ ਲਿਖਤੀ ਮਨਜੂਰੀ ਤੋਂ ਬਗੈਰ ਵਪਾਰਕ ਉਦੇਸ਼ਾਂ ਲਈ ਕਾੱਪੀ ਕੀਤਾ ਅਤੇ/ਜਾਂ ਵੰਡਿਆ ਨਹੀਂ ਜਾ ਸਕਦਾ।

ਆਗਿਆ ਦੀ ਬੇਨਤੀ ਕਰੋ

ਅਲਬਰਟਾ ਸਰਕਾਰ ਦੇ ਵੈਬ ਪੇਜਾਂ ਤੇ ਸਮੱਗਰੀ, ਟ੍ਰੇਡਮਾਰਕ ਜਾਂ ਅਧਿਕਾਰਕ ਨਿਸ਼ਾਨ ਦੁਬਾਰਾ ਪੈਦਾ ਕਰਨ ਦੀ ਇਜਾਜ਼ਤ ਲਈ, ਸੰਪਰਕ ਕਰੋ:

ਆਨਲਾਈਨ

ਫੀਡਬੈਕ ਫਾਰਮ ਭਰੋ

ਡਾਕ ਦੁਆਰਾ

Alberta Communications and Public Engagement
Attn: Director, Alberta.ca
10th Floor, 108 Street Building
9942 108 Street
Edmonton, Alberta T5K 2J5