ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਅਲਬਰਟਾ ਦੀ ਕਿਫ਼ਾਇਤੀ ਰਿਹਾਇਸ਼ ਪ੍ਰਣਾਲੀ, ਵਿੱਚ ਸਰਕਾਰੀ ਮਾਲਕੀ ਜਾਂ ਸਹਾਇਕ ਰਿਹਾਇਸ਼ ਵਾਲੇ ਘਰ ਸ਼ਾਮਲ ਹਨ ਜੋ ਜਨਤਕ, ਗੈਰ-ਮੁਨਾਫ਼ਾ ਅਤੇ ਪ੍ਰਾਈਵੇਟ ਸੈਕਟਰਾਂ ਦੁਆਰਾ, ਘੱਟ ਆਮਦਨ ਵਾਲੇ ਲੋਕਾਂ ਨੂੰ ਮੁਹੱਈਆ ਕੀਤੇ ਗਏ ਜਿਹੜੇ ਰਿਹਾਇਸ਼ ਲੈਣ ਦੀ ਸਮੱਰਥਾ ਨਹੀਂ ਰੱਖਦੇ।

ਸੂਬਾਈ ਕਿਫਾਇਤੀ ਹਾਊਸਿੰਗ ਰਣਨੀਤੀ ਉਸ ਰਿਹਾਇਸ਼ੀ ਸਿਸਟਮ ਦੇ ਨਿਰਮਾਣ ਦੀ ਰੂਪ ਰੇਖਾ ਦੱਸਦੀ ਜੋ ਕਿ ਕਿਰਾਏਦਾਰਾਂ ਨੂੰ ਉਨ੍ਹਾਂ ਦੇ ਵਿੱਤ(ਫਾਈਨੈਂਸ) ਨੂੰ ਸਥਿਰ ਕਰਨ, ਸੁਰੱਖਿਅਤ ਘਰ ਲੱਭਣ ਅਤੇ ਬਿਹਤਰ ਜ਼ਿੰਦਗੀ ਬਣਾਉਣ ਲਈ ਲੋੜੀਂਦੇ ਸਾਧਨ ਪ੍ਰਦਾਨ ਕਰਦੀ ਹੈ।